ਗੜੀ ਚਮਕੌਰ ਦੀ ਅੱਜ ਵੀ ਸਾਡੇ ਸਾਮਣੇ ਆਵੇ ...
ਜਿਥੇ ਦੁਲਯਾ ਖੂਨ ਸ਼ਹੀਦਾ ਦਾ ਧਰਤੀ ਓ ਅੱਜ ਵੀ ਕੁਰਲਾਵੇ ...
ਦੱਸ ਲੱਖ ਦੀ ਫੌਜ਼ ਸੀ ਜ਼ਾਲਮ ਦੀ ਜੋ ਖੁਦ ਨੂੰ ਮੁਗ਼ਲ ਕਹਾਵੇ ...
ਬਚਾਣ ਲਯੀ ਪੰਥ ਖਾਲਸਾ ਗੁਰੂ ਗੋਬਿੰਦ ਆਪਣਾ ਸਰਬੰਸ ਕੌਮ ਤੋਂ ਵਾਰੇ...
ਵਾਰ ਗਏ ਜੋ ਅੱਜ ਜਾਨਾ ਆਪਣੀਆਂ 2 ਸਾਹਿਬਜਾਦੇ 40 ਸਿੰਘ ਤੇ 3 ਪਿਆਰੇ...
ਨਿੱਕੇ ਨਿੱਕੇ ਬਾਲ ਨਾਲ ਦਾਦੀ ਜੁਗਰੀ ਵਿਚ ਸਰਸਾ ਨਦੀ ਦੇ ਜੋ ਵਿਛੋੜਾ ਪਾਏ...
ਖੜ ਜੋ ਕਚੇਰੀ ਸੂੱਬੇ ਦੀ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਏ...
ਦੇਖ ਜਿਗਰਾ ਬੱਚਿਆਂ ਦਾ ਹਾਕਮ ਦਾ ਵੀ ਜਿਗਰਾ ਡਰ ਜਾਏ...
ਚਿਣ ਗਏ ਜੋ ਨੀਂਹਾ ਚ ਪਰ ਸਿੱਖੀ ਨੂੰ ਦਾਗ ਨਾ ਕੋਈ ਲਾਏ...
ਏ ਹੀ ਇਤਿਹਾਸ ਸਾਡਾ ਕਦੀ ਭੁੱਲ ਨਾ ਜਾਣਾ...
ਸ਼ਹੀਦੀ ਦਿਹਾੜਾ ਓਨਾ ਬੱਚਿਆਂ ਦਾ ਕਦੀ ਦਿਲੋਂ ਵਿਸਾਰ ਨਾ ਜਾਣਾ...ਦਿਤੀ ਕੁਰਬਾਨੀ ਜੋ ਸਾਡੇ ਲਯੀ ਇਨਾ ਨੂੰ ਕਦੀ ਵਿਸਾਰ ਨਾ ਜਾਣਾ ...
🙏SIMU🙏
S