ਕੋਈ ਕਿਸੇ ਦੀ ਪੀੜ ਨੂੰ ਨਾ ਸਮਝੇ,
ਸਬ ਟਾੲੀਮ ਪਾਸ ਤੇ ਲਗੇ ਨੇ,
ਜਿਹੜਾ ਕਰਦਾ ਦਿਲਾਂ ਤੋਂ ਪਿਆਰ,
7 ਜਨਮ ਜੀਓਨ ਤੇ ਲੱਗੇ ਨੇ,
ਦੁਨੀਆਂ ਦਾ ਪਿਆਰ ਵੀ ਵਖਰਾ ਵਖਰਾ ਸਬ ਦਾ,
ਕੋਈ ਕਰਦਾ ੲੇ ਦਿਲੋਂ ਪਿਆਰ,
ਤੇ ਕੋਈ ਕਰਦਾ ਧੋਖਾ,
ਜਿਹੜਾ ਕਰਦਾ ਟਾੲੀਮ ਪਾਸ,
ਓਹਨਾਂ ਲਈ ਛੱਡਣਾ ਸੌਖਾ,
ਜਿਹੜਾ ਕਰਦਾ ਦਿਲੋਂ ਪਿਆਰ,
ਓਹਨਾਂ ਲਈ ਛੱਡਣਾ ਔਖਾ ...
🌹🌹🌹
©vikasgarg
V