ਜਿੰਦਗੀ ਦੇ ਸਫਰ ਨੇ ਸਭ ਦਿਨ ਦਿਖਾਏ ਆ,
ਕੁਝ ਬੇਗਾਨੇ ਆਪਣੇ,ਤੇ ਕੁਝ ਆਪਣੇ ਬੇਗਾਨੇ ਬਣਾਏ ਆ.
ਉਂਝ ਕਹਿਣ ਨੂੰ ਤਾ ਆਪਣੇ ਬੁਹਤ ਮਿਲੇ,ਪਰ ਪਈ ਜਰੂਰਤ "ਮੈ" ਇਕੱਲੀ ਨੇ ਸੋਚਾ ਸੋਚ ਕੇ ਵਕਤ ਲੰਘਾਏ ਆ.
ਰੱਖ ਉਮੀਦਾਂ ਵੀ ਵੇਖ ਲਈਆ ,ਉਹਨਾਂ ਟੁੱਟੀਆਂ ਹੋਈਆ ਉਮੀਦਾਂ ਵੀ ਮੈਨੂੰ ਗੁੱਝੇ ਝੇ ਸਬਕ ਸਿਖਾਏ ਆ.
ਗੱਲ ਮੁਕਦੀ ਜੇ ਮੁਕਾਵਾ ਮੈ, ਜਿੰਦਗੀ ਦੇ ਇਸ ਸਫਰ "ਚ ਔਲਖ ਹਰ ਇਨਸਾਨ ਨੇ ਧੱਕੇ ਖਾਏ ਆ.
🖋 ਸੁਮਨ ਔਲਖ
©Sumanpreet
S