A

ਖ਼ੁਸ਼ੀ ਦੁੱਗਾਂ

ਫੜਦਾ ਏ ਗੁੱਟ ਜਿਹਦਾ
ਮੁੜ ਕੇ ਨਾ ਛੱਡਦਾ
ਧੱਕੇ ਮਾਰ-ਮਾਰ ਧਾਵੀਂ
ਆਉਟ ਲਾਈਨ ਕੱਢਦਾ
ਚੁਸਤੀ ਸਰੀਰ ਵਿੱਚ
ਜੁੱਸਾ ਏ ਕਮਾਲ ਦਾ
ਦੁੱਗਾਂ ਵਾਲਾ ਖ਼ੁਸ਼ੀ ਜਾਫੀ
ਪਸੰਦ "ਗੁਰ ਅਟਵਾਲ"ਦਾ
ਗੁਰਜੀਤ ਸਿੰਘ ✍️
©atwal84