Y

kuch tan hai.....

ਕੁਛ ਤਾਂ ਖੂਬਸੂਰਤ ਜਾ ਹੈ ਉਸ ਵਿਚ, ਜੋ ਮੈਨੂੰ ਉਸ ਵੱਲ ਖਿੱਚਦਾ ਤੁਰਿਆ ਜਾਵੇ,.. ਇੰਤਹਾਈ ਖੂਬਸੂਰਤੀ ਉਸਦੀ, ਮੁਰਜਾਏ ਫੁੱਲਾਂ ਨੂੰ ਵੀ ਖੁਸ਼ ਕਰਦੀ ਤੁਰੀ ਜਾਵੇ,.. ਸੋਨਾ ਜਾ ਜਿਦੋਂ ਹੱਸਦੀ ਜਾਵੇ, ਅੱਖੀਆਂ ਚੋਂ ਹੁਦੂਦਾਂ ਪਰ ਕਰੇ ਜੋ ਛੋਟੇ ਜੇ ਹੰਜੂਆਂ ਦਾ ਪਾਣੀ ਰੁੜ੍ਹਿਆ ਆਵੇ,.. ਹਰ ਤਰਾਂ ਦੇ ਪਾਣੀ ਕਹਿਣ ਅੱਸੀਂ ਤੇਰੇ ਮੂਰੇ ਖਾਰੇ- ਖਾਰੇ,.. ਦੇਖ, ਗਲਾ ਵੀ ਸਾਰੀ ਉਮਰ ਦੀਂ ਪਿਆਸ ਖੁਸ਼ ਹੋ ਕੇ ਬਜਾਓੰਦਾ ਤੁਰਿਆ ਜਾਵੇ,... ਤੈਨੂੰ ਏਨੀ ਸੋਹਣੀ ਬਣਾਉਣ ਖਾਤਿਰ ਪਤਾ ਨੀ ਕਿੰਨੀਆਂ ਨੂੰ ਉਸ ਰੱਬ ਨੇ ਪੇਜੇ ਲਾਰੇ,... ਬਾਕੀ ਅੱਖਾਂ ਨੂੰ ਤਾਂ ਰੱਬ ਵੀ ਸਲਾਓਂਦਾ ਜਾਵੇ,.. ਜੱਦ ਮਿਲੀਆਂ ਸੀ ਅੱਸੀਂ ਖੁਦ ਗਏ ਸੀ ਮਾਰੇ,.... ਤੇਰੇ ਲਯੀ ਲਿੱਖਣ ਲਈ ਇਹ ਸਚੀ ਰੂਹ ਦੀਂ ਕਲਮ ਕਦੇ ਨਾ ਹਾਰੇ,......... ਕੁਛ ਤਾਂ ਖੂਬਸੂਰਤ ਜਾ ਹੈ ਉਸ ਵਿਚ, ਜੋ ਮੈਨੂੰ ਉਸ ਵੱਲ ਖਿੱਚਦਾ ਤੁਰਿਆ ਜਾਵੇ,.. ਇੰਤਹਾਈ ਖੂਬਸੂਰਤੀ ਉਸਦੀ, ਮੁਰਜਾਏ ਫੁੱਲਾਂ ਨੂੰ ਵੀ ਖੁਸ਼ ਕਰਦੀ ਤੁਰੀ ਜਾਵੇ,.. ਕੁਛ ਤਾਂ ਜਰੂਰ ਹੈ........... -schi rooh di kalam BY-PARSHANT SHARMA
©yumaros