G gagannahar en July 23, 2025 kuddraat ਕੁਦਰਤ ਦੇ ਵੀ ਰੰਗ ਨਿਆਰੇ ਨੇ ਬੰਦਿਆਂਗਲ਼ੀਆਂ ਦੇ ਵਿੱਚ ਕੋਇੱਲ ਕੂਕੇਂ ਰੱਖਤਾ ਇੰਨਸਾਨ ਡਰਾਮੰਨਿਆ ਸੀ ਜਿਸ ਨੇ ਮੈਂ ਹਾਂ ਖ਼ੁਦਾ ਅੱਜ ਰੰਗ ਖ਼ੁਦਾ ਦੇ ਦੇਖ ਅੰਦਰ ਬੈਠਾ ਕਿਉਂ ਡਰਾ !!!! Written by GAGAN NAHAR©gagannahar