ਸਰਮਾਇਆਦਾਰੀ ਹੱਥ ਚੁਤੜਾਂ ਨੂੰ ਲਾ ਲਾ ਦੇਖੂਗੀ।
ਲਲਕਾਰ ਮੇਰੀ!ਅੱਜ ਸਮਾ ਲਲਕਾਰ ਰਿਹਾ।
ਸਦੀਆਂ ਅਤਿ ਝੱਲ੍ਹੀ ਆ ਅਤਿ ਕਰਨੀ ਆਂ।
ਚੱਬਣ ਦਾ ਇਹ ਦੰਦ ਪੁਰਾਣਾ!ਰਹਿ ਰਹਿ ਕੇ ਸੀਨਾ ਸਾੜ ਰਿਹਾ।
ਸਰਮਾਇਆਦਾਰੀ ਹੱਥ ਚੁਤੜਾਂ ਨੂੰ ਲਾ ਲਾ ਦੇਖੂਗੀ!
ਲਲਕਾਰ ਮੇਰੀ ਅੱਜ ਸਮਾ ਲਲਕਾਰ ਰਿਹਾ।
ਸਰਮਾਇਆਦਾਰੋ!ਪੋਟੀ ਘੱਟ ਕਰੋ ਜਾਂ ਪੇਟੀ ਕੱਸ ਲਵੋ।
ਅੰਨ੍ਹੇ ਬੁੱਧੂ ਕਹਿੰਦੇ ਸੀ ਪਰ ਬੁੱਧੂ ਵੇਚ ਪਕੌੜੇ ਖਾਊਗਾ।
ਸਦੀਆਂ ਤੋਂ ਚੱਲਦਾ ਚੱਬਣ ਵਾਲਾ ਦੰਦ ਪੁਰਾਣਾ!
ਇਹੀਓ ਬੁੱਧੂ ਹੱਥ ਤੁਸਾਂ ਦੇ ਭੰਨ ਫੜਾਊਗਾ।
ਸਰਮਾਇਆਦਾਰੀ -----
©ramvir
R