ਕਾਸ਼ ਕੀਤੇ ਮੈਂ ਫੁੱਲ ਹੁੰਦੀ,
ਫੁੱਲ ਹੁੰਦੀ ਸ਼ਿੰਗਾਰ ਤੇਰੇ ਵੇਹੜੇ ਦਾ।
ਹਰ ਵਕਤ ਤੇਰਾ ਦੀਦਾਰ ਹੁੰਦਾ,
ਨੂਰ ਵੱਧ ਦਾ ਮੇਰੇ ਚੇਹਰੇ ਦਾ।
ਤੈਨੂੰ ਦੇਖ ਖਿਲਣੀ ਸੀ ਕਲੀ ਦਿਲ ਦੀ,
ਤੈਨੂੰ ਦੇਖੇ ਬਿਨਾ ਮੁਰਝਾ ਜਾਂਦੀ।
ਪਾਣੀ ਪਾਉਣ ਲਈ ਸਹੂੰਦਾ ਜੋ ਤੂੰ,
ਤੇਰੇ ਸ਼ੁਹਨ ਤੇ ਜਨ੍ਨਤ ਮਿਲ ਜਾਂਦੀ।
ਤੇਰੇ ਕੋਲ ਹੀ ਜੀਵਨ ਮਿਲ ਜਾਂਦਾ,
ਤੇਰੀਆਂ ਬਾਹਾਂ ਚ ਹੀ ਮੇਰਾ ਅੰਤ ਹੁੰਦਾ...
ਤੇਰੀਆਂ ਬਾਹਾਂ ਚ ਹੀ ਮੇਰਾ ਅੰਤ ਹੁੰਦਾ.....
🌹🥀
©deeprichu
D