A

ਸਰਦਾਰ

ਅਸੀਂ ਦਿਲਾਂ ਦੇ ਨੀ ਮਾੜੇ ਬੰਦੇ ਸਰਦਾਰ ਆ
ਰੱਖਦੇ ਨੀਂ ਸੋਚ ਮਾੜੀ ਉੱਚਾ ਕਿਰਦਾਰ ਆ
ਵਾਧਾ-ਘਾਟਾ ਕਿਸੇ ਦਾ ਨਹੀ ਜਰਦੇ
ਨਾ ਹੀ ਕਿਸੇ ਨਾਲ ਖਾਂਦੇ ਖਾਰ ਆ
ਲੱਖਾਂ ਵਿੱਚ ਖੜੇ ਦੀ ਪਛਾਣ ਕਰਵਾਉਂਦੀ
ਸਾਡੇ ਸਿਰ ਉੱਤੇ ਬੰਨ੍ਹੀ ਦਸਤਾਰ ਆ
©atwal84